HomeCrimeਦੇਰ ਰਾਤ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ‘ਤੇ ਹੋਇਆ ਜਾਨਲੇਵਾ ਹਮਲਾ

ਮਾਮਲਾ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਮਹਾਦੀਪ ਸਿੰਘ ਦੀ ਕਾਰ ਉਪਰ ਸ਼ਰਾਬੀ ਨੌਜਵਾਨ ਵਲੋ ਹਮਲਾ ਕਰਨ ਦਾ ਹੈ ਜਿਸਦੀ ਵੀਡੀਓ ਸ਼ੌਸਲ ਮੀਡੀਆ ਤੇ ਵਾਇਰਲ ਹੋਣ ਮਗਰੋ ਹਾਦਸੇ ਦਾ ਸ਼ਿਕਾਰ ਹੋਏ ਹਜੂਰੀ ਰਾਗੀ ਨੇ ਦੱਸਿਆ ਕਿ ਉਹ ਬਟਾਲੇ ਤੋ ਕੀਰਤਨ ਕਰਨ ਉਪਰੰਤ ਵਾਪਿਸ ਆ ਰਹੇ ਸਨ ਜਦੌ ਇਹ ਹਾਦਸਾ ਵਾਪਰਿਆ ਅਤੇ ਪਿਛੋ ਆ ਰਹੇ ਸ਼ਰਾਬੀ ਨੋਜਵਾਨ ਵਲੋ ਸਾਨੂੰ ਦੋ ਵਾਰ ਨਿਸ਼ਾਨਾ ਬਣਾਇਆ ਗਿਆ ਅਤੇ ਸੜਕ ਤੇ ਗਡੀ ਨੂੰ ਰਾਹ ਨਾ ਦਿੰਦਿਆ ਸਾਡੀ ਗਡੀ ਉਪਰ ਦਾਤਰ ਨਾਲ ਵਾਰ ਕੀਤੇ ਗਏ ਇਹ ਸਰਾਸਰ ਪ੍ਰਸ਼ਾਸ਼ਨ ਦੀ ਅਣਗੇਲੀ ਹੈ ਜਿਸਦੇ ਚਲਦੇ ਪੁਲਿਸ ਦੀ ਲਾਪ੍ਰਵਾਹੀ ਦੇ ਚਲਦੇ ਅਸੀ ਸਫਰ ਮੌਕੇ ਆਪਣੇ ਆਪ ਨੂੰ ਸੁਰੱਖਿਅਤ ਨਹੀ ਮਹਿਸੂਸ ਕਰਦੇ।

ਵੀਡੀਓ ਸ਼ੌਸਲ ਮੀਡੀਆ ਤੇ ਹੋਈ ਵਾਇਰਲ  – ਪੀੜੀਤ ਰਾਗੀ ਸਿੰਘ ਆਇਆ ਮੀਡੀਆ ਸਾਹਮਣੇ
About Author

Posted By City Home News