
ਲੁਧਿਆਣਾ ਵਿੱਚ ਉਦਯੋਗਪਤੀਆਂ ਨਾਲ ਇਨਵੈਸਟਮੈਂਟ ਮੀਟਿੰਗ ਕਰਨ ਲਈ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਸਿੰਘ ਯਾਦਵ ਪਹੁੰਚੇ ਉਹਨਾਂ ਵੱਲੋਂ ਵੱਖ-ਵੱਖ ਉਦਯੋਗ ਨਾਲ ਜੁੜੇ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਗਈ ਜਿੱਥੇ ਕੀ ਉਹਨਾਂ ਨੇ ਉਦਯੋਗਪਤੀਆਂ ਨੂੰ ਮੱਧ ਪ੍ਰਦੇਸ਼ ਦੇ ਵਿੱਚ ਇਨਵੈਸਟਮੈਂਟ ਕਰਨ ਦਾ ਸੱਦਾ ਦਿੱਤਾ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਦੱਸਿਆ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਜਿਹੜੇ ਉਦਯੋਗਪਤੀਆਂ ਦੇ ਯੋਗ ਚੱਲ ਰਹੇ ਹਨ ਉਹ ਮੱਧ ਪ੍ਰਦੇਸ਼ ਵਿੱਚ ਵੀ ਆਪਣੇ ਜੋ ਸੈਟ ਅਪ ਕਰ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਵੱਲੋਂ 400 ਤੋਂ ਵੀ ਵੱਧ ਯੋਗਪਤੀਆਂ ਨਾਲ ਮੀਟਿੰਗ ਕੀਤੀ ਗਈ ਹੈ ਜਿਨਾਂ ਦੇ ਵਿੱਚ ਟੈਕਸਟਾਈਲ ਰੈਡੀਮੇਟ ਗਾਰਮੈਂਟ ਇੰਜੀਨੀਅਰਿੰਗ ਸਾਈਕਲਿੰਗ ਫਾਸਟ ਮਸ਼ੀਨ ਟੂਲ ਅਤੇ ਸਪੋਰਟਸ ਉਦਯੋਗ ਵਿੱਚ ਕੰਮ ਕਰਨ ਵਾਲੇ ਉਦਯੋਗਪਤੀ ਸ਼ਾਮਿਲ ਹਨ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਵੱਲੋਂ ਜੋ ਵਧੀਆ ਦੱਸਿਆ ਗਿਆ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਜਿਹੜੀ ਨਵੀਂ ਉਦੋਗਿਕ ਨੀਤੀ ਬਣਾਈ ਗਈ ਹੈ ਉਸ ਵਿੱਚ 18 ਨਵੀਆਂ ਨਿਵੇਸ਼ ਨੀਤੀਆਂ ਉਦਯੋਗ ਸਿੰਗਲ ਵਿੰਡੋ ਸਿਸਟਮ ਅਤੇ ਅਤੇ ਸੂਬੇ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣੂ ਕਰਾਇਆ ਇਹਨਾਂ ਮੀਟਿੰਗਾਂ ਵਿੱਚ ਉਹਨਾਂ ਦੀ ਮੁਲਾਕਾਤ ਟਰਾਈਡੈਂਟ ਗਰੁੱਪ ਦੇ ਰਜਿੰਦਰ ਗੁਪਤਾ ਰਾਲਸਨ ਟਾਇਰ ਲਿਮਿਟਡ ਦੇ ਸੰਜੀਵ ਪਾਵਾ ਵਰਧਮਾਨ ਇੰਡਸਟਰੀ ਦੇ ਐਸਪੀ ਉਸਵਾ ਨਾਹਰ ਗਰੁੱਪ ਦੇ ਦਿਨੇਸ਼ ਉਸਵਾਲ ਦੀਪਕ ਪਾਸਟਰ ਤੇ ਸਤੀਸ਼ ਕਾਲੜਾ ਮਿਸੀਜ ਵੈਕਟਰ ਫੂਡ ਦੇ ਅਨੂਪ ਵੈਕਟਰ ਅਤੇ ਸ਼ਹਿਰ ਦੇ ਕਈ ਨਾਮੀ ਹੋਰ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਮੱਧ ਪ੍ਰਦੇਸ਼ ਸਰਕਾਰ ਵੱਲੋਂ ਉਦਯੋਗ ਨੂੰ ਦਿੱਤੇ ਜਾਣ ਵਾਲੀਆਂ ਸਹੂਲਤਾਂ ਬਾਰੇ