HomeIndiaਛੱਤੀਸਗੜ੍ਹ ‘ਚ ਕਾਂਗਰਸ ਸਰਕਾਰ ਸਿਰਫ 30 ਦਿਨਾਂ ਦੀ ਮਹਿਮਾਨ! : ਪ੍ਰਧਾਨ ਮੰਤਰੀ ਮੋਦੀ

ਮੀਟਿੰਗ ਦਾ ਆਯੋਜਨ ਦੁਰਗ ਦੇ ਪੰਡਿਤ ਰਵੀ ਸ਼ੰਕਰ ਸ਼ੁਕਲਾ ਸਟੇਡੀਅਮ ‘ਚ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗਰੀਬਾਂ ਦੀ ਚਿੰਤਾ ਮੇਰੇ ਜੀਵਨ ਦਾ ਧਰਮ ਹੈ। ਦੇਸ਼ ਦੇ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦੇਣ ਦੀ ਯੋਜਨਾ ਨੂੰ ਪੰਜ ਸਾਲ ਹੋਰ ਵਧਾਇਆ ਜਾਵੇਗਾ। ਛੱਤੀਸਗੜ੍ਹ ਵਿੱਚ ਕਾਂਗਰਸ ਨੇ ਘੁਟਾਲਿਆਂ ਅਤੇ ਭ੍ਰਿਸ਼ਟਾਚਾਰ ਤੋਂ ਇਲਾਵਾ ਕੁਝ ਨਹੀਂ ਕੀਤਾ। ED ਨੇ 5 ਕਰੋੜ ਰੁਪਏ ਫੜੇ ਤਾਂ ਸੀ.ਐਮ ਹੈਰਾਨ ਰਹਿ ਗਏ, ਉਨ੍ਹਾਂ ਨੇ ਮਹਾਦੇਵ ਦਾ ਨਾਂ ਵੀ ਨਹੀਂ ਛੱਡਿਆ। ਮੋਦੀ ਨੇ ਦੁਰਗ ਦੀ ਬੈਠਕ ‘ਚ ਇਹ ਗੱਲ ਕਹੀ।

About Author

Posted By City Home News