ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋ ਅੱਜ ਅਕਾਲ ਤਖਤ ਸਾਹਿਬ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਰਖਵਾਏ ਗਏ ਆਖੰਡ ਪਾਠ ਸਾਹਿਬ ਜੀ ਦੇ ਅੱਜ ਭੋਗ ਪਏ ਗਏ
ਪਰੀਵਾਰ ਦਾ ਕਿਹਣਾ ਹੈ ਹਨ ਪੰਜ ਤਖਤਾਂ ਤੇ ਅਰਦਾਸ ਕਰਵਾਈ ਜਾਵੇਗੀ
ਪਰਿਵਾਰ ਦਾ ਕਹਿਣਾ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਚੜ੍ਹਦੀ ਕਲਾ ਵਿਚ ਹੈ
ਉਣਾ ਕਿਹਾ ਸੰਗਤ ਭਾਈ ਅਮ੍ਰਿਤਪਾਲ ਸਿੰਘ ਦੇ ਨਾਲ ਬਹੁਤ ਪਿਆਰ ਕਰਦੀ ਹੈ ਜਿਸਦਾ ਸਦਕਾ ਅੱਜ ਵੱਡੀ ਗਿਣਤੀ ਵਿਚ ਪਰਿਵਾਰ ਇੱਸ ਆਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਸ਼ਾਮਿਲ ਹੋਏ ਹਨ
ਪਰਿਵਾਰ ਦਾ ਕਹਿਣਾ ਕਿ ਸਾਰੀ ਸੰਗਤ ਦਾ ਧੰਨਵਾਦ ਜਿਹੜੇ ਭਾਈ ਸਾਹਿਬ ਦੀ ਅਰਦਾਸ ਵਿੱਚ ਸ਼ਾਮਿਲ ਹੋ ਕੇ ਸੇਵਾ ਨਿਭਾਈ ਹੈ।
ਕਿਹਾ ਇਸ ਤਰ੍ਹਾਂ ਹੀ ਅਸੀਂ ਪੰਜਾਂ ਤਖਤਾਂ ਤੇ ਓਟ ਆਸਰਾ ਲੈ ਕੇ ਅਰਦਾਸ ਬੇਨਤੀ ਕਰਵਾਵਾਂਗੇ
ਅੰਮ੍ਰਿਤਸਰ ਪਿੱਛਲੇ ਦਿਨੀਂ ਭਾਈ ਅਮ੍ਰਿਤਪਾਲ ਸਿੰਘ ਜੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ੍ ਅਕਾਲ ਤਖਤ ਸਾਹਿਬ ਦੇ ਅਖੰਡ ਪਾਠ ਰਖਾਏ ਗਏ ਸਨ ਜਿਸ ਤੇ ਅੱਜ ਭੋਗ ਪਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਵਿੱਚ ਸੰਗਤਾਂ ਸ਼ਾਮਿਲ ਹੋਈਆਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਈ ਅੰਮ੍ਰਿਤ ਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨਾਂ ਭਾਈ ਸਾਹਿਬ ਦੀਆਂ ਅਰਦਾਸ ਵਿੱਚ ਸ਼ਾਮਿਲ ਹੋ ਕੇ ਸੇਵਾ ਨਿਭਾਈ ਹੈ। ਉਹਨਾਂ ਕਿਹਾ ਕਿ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਪੰਜਾਂ ਤਖਤਾਂ ਤੇ ਸੰਗਤ ਓਟ ਆਸਰੇ ਨਾਲ ਖਾਨ ਪਾਠ ਕਰਵਾ ਕੇ ਅਰਦਾਸ ਕਰਵਾਵਾਂਗੇ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ ਉਹਨਾਂ ਕਿਹਾ ਕਿ ਭਾਈ ਅੰਮ੍ਰਿਤ ਪਾਲ ਚੜ੍ਹਦੀ ਕਲਾ ਵਿੱਚ ਹਨ ਉਹ ਸੰਗਤ ਨੂੰ ਵੀ ਅਪੀਲ ਕਰਦੇ ਹਨ ਸਾਰੀ ਸੰਗਤ ਚੜਦੀ ਕਲਾ ਵਿੱਚ ਰਹੇ ਖੰਡ ਪਾਟੇ ਦੀ ਪੋਲ ਛਕੇ ਜਿਹੜੇ ਉਹਨਾਂ ਵੱਲੋਂ ਕਾਰਜ ਵਿੱਢੇ ਗਏ ਸਨ ਉਹ ਪੂਰੇ ਕੀਤੇ ਜਾਣ ਉਹ ਅੱਧ ਵਿੱਚ ਨਾ ਛੱਡੇ ਜਾਣ ਖੰਡੇ ਬਾਟੇ ਦੀ ਉਹਨਾਂ ਕਿਹਾ ਕਿ ਬਾਬਾ ਰਾਮ ਸਿੰਘ ਵੱਲੋਂ ਦੋ ਵਹੀਰਾ ਪਹਿਲਾਂ ਕੱਢੀਆਂ ਗਈਆਂ ਸਨ ਫਿਲਹਾਲ ਹਜੇ ਕੋਈ ਵਹੀਰ ਨਹੀਂ ਕੱਢੀ ਜਾ ਰਹੀ ਉਹਨਾਂ ਕਿਹਾ ਕਿ ਪੰਜਾਂ ਤਖਤਾਂ ਤੇ ਅਰਦਾਸ ਬੇਨਤੀ ਬੰਦੀ ਸਿੰਘਾਂ ਦੀ ਰਿਹਾਇਤ ਦੇ ਲਈ ਕੀਤੀ ਜਾਵੇਗੀ। ਚਾਹੇ ਉਹ ਨਵੇਂ ਬੰਦੀ ਸਿੰਘ ਹੋਣ ਚਾਹੇ ਉਹ ਪੁਰਾਣੇ ਬੰਦੀ ਸਿੰਘ ਹੋਣ ਸਾਰੇ ਬੰਦੀ ਸਿੰਘਾਂ ਦੀ ਰਾਹੇ ਨੂੰ ਲੈ ਕੇ ਅਰਦਾਸ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਅੱਜ ਭਾਈ ਅੰਮ੍ਰਿਤ ਪਾਲ ਸਿੰਘ ਨਾਲ ਪਿਆਰ ਕਰਨ ਵਾਲੀ ਸਾਰੀ ਸੰਗਤ ਭੋਗ ਤੇ ਪੁੱਜੀਆਂ ਤੇ ਉਹ ਵੀ ਪਰਿਵਾਰ ਪੁੱਜੇ ਜਿਨਾਂ ਦੇ ਬੱਚੇ ਨਸ਼ਿਆਂ ਦੀ ਭੇਂਟ ਚੜ ਗਏ ਹਨ। ਉਹਨਾਂ ਕਿਹਾ ਕਿ ਅਸੀਂ ਗੁਰੂ ਦੀ ਕਚਹਿਰੀ ਵਿੱਚੋਂ ਇਨਸਾਫ ਮੰਗਾਂਗੇ ਉਹਨਾਂ ਦਾ ਓਟ ਇਸ ਤਰ੍ਹਾਂ ਲੈ ਕੇ ਅੱਗੇ ਵਧਾਂਗੇ। ਉਹਨਾਂ ਕਿਹਾ ਸ਼੍ਰੋਮਣੀ ਕਮੇਟੀ ਦੇ ਸੰਗਤ ਦਾ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਸਾਡਾ ਪੂਰਾ ਸਾਥ ਦੇ ਰਹੀ ਹੈ ਉਹਨਾਂ ਕਿਹਾ ਕਿ ਪਰਿਵਾਰ ਵੱਲੋਂ ਕੋਈ ਵਹੀਰ ਕੱਢਣ ਦਾ ਪ੍ਰੋਗਰਾਮ ਨਹੀਂ ਉਲੀਕਿਆ ਗਿਆ ਹੈ।