
ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ ਵਿਖੇ ਜ਼ਿਲਾ ਪੱਧਰੀ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮਨਾਇਆ ਗਿਆ ਇਸ ਮੌਕੇ ਕੈਂਪ ਦਾ ਆਯੋਜਨ ਵੀ ਕੀਤਾ ਗਿਆ ਕੈਂਪ ਦੇ ਵਿੱਚ ਡਾਕਟਰਾਂ ਵੱਲੋਂ ਮੌਕੇ ਤੇ ਹੀ ਦਿਵਿਆਂਗ ਲੋਕਾਂ ਦੇ ਟੈਸਟ ਕਰਕੇ ਦਿਵਿਆਂਗ ਹੋਣ ਦੇ ਸਰਟੀਫਿਕੇਟ ਬਣਾਏ ਗਏ ਤਾਂ ਕਿ ਉਹਨਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ ।ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਈ ਡੀ ਸਖਤੀ ਕਰਨ ਜਾ ਰਹੀ ਹੈ ਉਨਾ ਜਵਾਬ ਵਿਚ ਕਿਹਾ ਕਿ ਕੇ ਰਾਜਨੀਤੀ ਵਿਚ ਅਜਿਹਾ ਕੁਝ ਚਲਦਾ ਰਹਿੰਦਾ ਹੈ ਜੇ ਕੋਈ ਕੰਮ ਕਰਦਾ ਹੈ ਤਾਂ ਵਰੋਧੀ ਧਿਰ ਕਰਦੀ ਹੈ ਕੋਈ ਗੱਲ ਨਹੀਂ ਪਾਰਟੀ ਜਰੂਰ ਸਾਹਮਣਾ ਕਰੇਗੀ ।






ਇਸ ਮੌਕੇ ਤੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਸ਼ਿਕਿਰਤ ਕੀਤੀ ਡਾਕਟਰ ਬਲਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦਿਵਿਆਂਗ ਦਿਵਸ ਮਨਾਇਆ ਗਿਆ ਹੈ। ਇਸ ਮੌਕੇ ਤੇ ਦਿਵਿਆਂਗ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਤੇ ਮੌਕੇ ਤੇ ਹੀ ਡਾਕਟਰਾਂ ਦੀ ਟੀਮ ਵੀ ਮੌਜੂਦ ਸੀ ਜਿਨਾਂ ਦੇ ਵੱਲੋਂ ਦਿਵਿਆਂਗ ਲੋਕਾਂ ਦੇ ਡਇਸਏਬਲ ਹੋਣ ਦੇ ਸਰਟੀਫਿਕੇਟ ਬਣਾਏ ਗਏ ਕਿਉਂਕਿ ਕਈ ਲੋਕ ਡਿਸੇਬਲ ਹੋਣ ਦੇ ਕਾਰਨ ਹਸਪਤਾਲਾਂ ਦੇ ਵਿੱਚ ਜਾ ਨਹੀਂ ਸਕਦੇ ਤੇ ਉਨਾਂ ਦਾ ਸਰਟੀਫਿਕੇਟ ਨਹੀਂ ਬਣਦਾ ਸੀ ਹੁਣ ਉਹਨਾਂ ਦੇ ਸਰਟੀਫਿਕੇਟ ਮੌਕੇ ਤੇ ਹੀ ਬਣਾਏ ਗਏ ਹਨ ਤੇ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਜਿੰਨਾ ਵੀ ਦਿਵਿਆਂਗ ਲੋਕਾਂ ਦੀ ਪੈਨਸ਼ਨ ਨਹੀਂ ਲੱਗੀ ਸੀ ਉਨਾਂ ਲੋਕਾਂ ਦੇ ਫਾਰਮ ਭਰੇ ਗਏ ਹਨ। ਤੇ ਡਿਸੇਬਲ ਲੋਕਾਂ ਦੇ ਜੋ ਬੈਕ ਲਾਗ ਦੀਆਂ 1500 ਅਸਾਮੀਆਂ ਖਾਲੀ ਸਨ ਉਹ ਵੀ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਹੈ ਤੇ ਉਹ ਖਾਲੀ ਅਸਾਮੀਆਂ ਵੀ ਭਰੀਆਂ ਜਾਣਗੀਆਂ ਇਸ ਮੌਕੇ ਹੋਰ ਕੀ ਕੁਝ ਕਹਿਣਾ ਹੈ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦਾ ਆਓ ਸੁਣਦੇ ਹਾਂ। ਪੁੱਛੇ ਜਾਣ ਤੇ ਕੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਈ ਡੀ ਸਖਤੀ ਕਰਨ ਜਾ ਰਹੀ ਹੈ ਉਨਾ ਜਵਾਬ ਵਿਚ ਕਿਹਾ ਕਿ ਕੇ ਰਾਜਨੀਤੀ ਵਿਚ ਅਜਿਹਾ ਕੁਝ ਚਲਦਾ ਰਹਿੰਦਾ ਹੈ ਜੇ ਕੋਈ ਕੰਮ ਕਰਦਾ ਹੈ ਤਾਂ ਵਰੋਧੀ ਧਿਰ ਕਰਦੀ ਹੈ ਕੋਈ ਗੱਲ ਨਹੀਂ ਪਾਰਟੀ ਜਰੂਰ ਸਾਹਮਣਾ ਕਰੇਗੀ । ਸ੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀ ਜਾ ਪੰਜਾਬ ਬਚਾਊ ਯਾਤਰਾ ਤੇ ਵੀ ਸਵਾਲ ਉਠਾਏ
ਬਾਇਟ ਕੈਬਨਿਟ ਮੰਤਰੀ ਡਾ ਬਲਜੀਤ ਕੌਰ