HomeLocal Newsਬਟਾਲਾ ਪੁਲਿਸ ਨੇ ਦੋ ਕੇਸਾਂ ਵਿੱਚ ਹੈਰੀ ਚੱਠਾ ਗਰੁੱਪ ਦੇ 6 ਗੈਂਗਸਟਰ ਅ-ਸਲੇ ਸਮੇਤ ਕੀਤੇ ਕਾਬੂ

ਬਟਾਲਾ ਪੁਲਿਸ ਨੂੰ ਊਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ ਜਦੋ ਬਟਾਲਾ ਪੁਲਿਸ ਨੇ ਦੋ ਅਲਗ ਅਲਗ ਕੇਸਾਂ ਵਿੱਚ ਹੈਰੀ ਚੱਠਾ ਗਰੁੱਪ ਦੇ 6 ਗੈਂਗਸਟਰਾਂ ਨੂੰ ਵੱਖ ਵੱਖ ਜਗ੍ਹਾ ਤੋਂ ਅਸਲੇ ਸਮੇਤ ਕਾਬੁ ਕੀਤੇ ,,,ਐਸ ਐਸ ਪੀ ਬਟਾਲਾ ਅਸ਼ਵਨੀ ਗੋਟਿਆਲ ਨੇ ਪ੍ਰੈਸ ਵਾਰਤਾ ਦੌਰਾਨ ਦਿੱਤੀ ਜਾਣਕਾਰੀ ਇਹਨਾਂ ਵਿਚੋਂ ਇਕ ਗੈਂਗਸਟਰ ਨਵਨੀਤ ਸਿੰਘ ਪਿੰਡ ਬਲਪੁਰੀਆ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਿਲ ਹੈ ਇਹ ਗੈਂਗਸਟਰ ਬੀਤੇ ਦਿਨੀ ਬਟਾਲਾ ਦੇ ਸੁਨਿਆਰੇ ਦੇ ਘਰ ਤੇ ਗੋਲੀਆਂ ਚਲਾਉਣ ਅਤੇ 50 ਲੱਖ ਦੀ ਫਿਰੌਤੀ ਮੰਗਣ ਵਾਲੇ ਮਾਮਲੇ ਅਤੇ ਕੋਟਲੀ ਸੂਰਤ ਮੱਲੀ ਵਿਖੇ ਟਰੈਵਲ ਏਜੇਂਟ ਦੀ ਦੁਕਾਨ ਤੇ ਫਾਇਰਿੰਗ ਕਰਨ ਦੇ ਮਾਮਲਿਆਂ ਵਿਚ ਸ਼ਾਮਿਲ ਸਨ ਇਹਨਾਂ ਨੂੰ ਕਾਬੁ ਕਰਨ ਦੇ ਦੌਰਾਨ ਗੈਂਗਸਟਰ ਨਵਨੀਤ ਸਿੰਘ ਜ਼ਖਮੀ ਹੋ ਗਿਆ ਜੋ ਹਸਪਤਾਲ ਚ ਇਲਾਜ ਅਧੀਨ ਹੈ |

ਰਿਪੋਰਟਰ…..ਜਤਿੰਦਰ ਕੁੰਡਲ ਬਟਾਲਾ

About Author

Posted By City Home News